Bebe Main Sant Banuga. Its a good business.

ਬੇਬੇ ਮੈਂ ਸੰਤ ਬਣੂਗਾ, ਚੰਗਾ ਬਿਜ਼ਨਸ ਐ

/
3 Comments
Bebe Main Sant Banuga. Its a good business.You may also like

3 comments:

Rupinder Sandal said...

ਵੀਰ ਜੀ ਤੁਹਾਡੀ ਰਚਨਾ ਬਹੁਤ ਹੀ ਵਧੀਆਂ ਹੈ ਤੇ ਚਪੇੜ ਹੈ ਉਨਾਂ ਦੇ ਮੂੰਹ ਤੇ ਜੋ ਅੱਜ ਕਲ ਬਾਬੇ ਬਣ ਕੇ ਪੰਜਾਬੀ ਪਰਿਵਾਰਾਂ ਨੂੰ ਲੁੱਟੀ ਜਾ ਰਹੇ ਨੇ, ਸਿੱਖੀ ਦੀ ਗੱਲ ਤਾ ਕੋਈ ਕਰਦਾ ਨਹੀ ਸਭ ਲੁੱਟਣ ਤੇ ਲੱਗੇ ਨੇ, ਸਾਨੂੰ ਵੀ ਸਮਝਦਾਰ ਬਣ ਕੇ ਸਿਆਣਪ ਵਰਤਣੀ ਚਾਹੀਦੀ ਹੈ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਤੋ ਉਪੱਰ ਕੋਈ ਵੀ ਨਹੀ ਹੈ । ਖਾਸ ਕਰ ਕੇ ਉਹ ਬੀਬੀਆ ਜੋ ਇਨਾਂ ਪਖੰਡੀ ਸਾਧਾਂ ਉਪਰ ਜਿਆਦਾ ਵਿਸ਼ਵਾਸ਼ ਕਰਦੀਆ ਹਨ, ਹਾਲੇ ਵੀ ਮੋਕਾਂ ਹੈ ਇਨਾਂ ਸਾਧਾ ਨੂੰ ਛੱਡ ਕੇ ਸੱਚੀ ਸੁੱਚੀ ਬਾਣੀ ਵੱਲਂ ਧਿਆਨ ਦੇਣ।

nazia shah said...

punjabi is very sweet language, but hard to learn for those who listening it on first time
search life parnter, dating, india matrimonial, wedding information, free regestration, just visit to
Rishta

Prabh Bhullar said...

I want to write something for this.